ਆਪਣੇ Android 8.0 ਅਤੇ ਬਾਅਦ ਵਾਲੇ ਵਰਜਨਾਂ 'ਤੇ ਚੱਲਣ ਵਾਲੇ ਡੀਵਾਈਸ ਤੋਂ Google Pixel Watch ਐਪ ਨਾਲ ਆਪਣੀ Google Pixel Watch ਦਾ ਸੈੱਟਅੱਪ ਅਤੇ ਪ੍ਰਬੰਧਨ ਕਰੋ। ਤੁਸੀਂ ਆਸਾਨੀ ਨਾਲ ਆਪਣੇ ਵਾਚ ਫ਼ੇਸਾਂ ਨੂੰ ਵਿਉਂਤਬੱਧ ਕਰ ਸਕਦੇ ਹੋ, Google Assistant ਅਤੇ Google Wallet ਦਾ ਸੈੱਟਅੱਪ ਕਰ ਸਕਦੇ ਹੋ, ਸੂਚਨਾਵਾਂ ਦਾ ਪ੍ਰਬੰਧਨ ਕਰ ਸਕਦੇ ਹੋ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ।
ਇਹ ਰਹੀਆਂ ਕੁਝ ਚੀਜ਼ਾਂ ਜੋ ਤੁਸੀਂ Google Pixel Watch ਐਪ ਨਾਲ ਕਰ ਸਕਦੇ ਹੋ:
• ਵਾਚ ਫ਼ੇਸਾਂ ਨੂੰ ਵਿਉਂਤਬੱਧ ਕਰਨਾ
• ਟਾਇਲਾਂ ਦਾ ਪ੍ਰਬੰਧਨ ਕਰਨਾ
• ਸੁਚੇਤਨਾਵਾਂ ਅਤੇ ਸੂਚਨਾਵਾਂ ਨੂੰ ਵਿਉਂਤਬੱਧ ਕਰਨਾ
• Google ਐਪਾਂ ਅਤੇ ਖਾਤਿਆਂ ਦਾ ਪ੍ਰਬੰਧਨ ਕਰਨਾ
• ਐਪਾਂ ਨੂੰ ਸਥਾਪਤ ਕਰਨਾ ਅਤੇ ਉਨ੍ਹਾਂ ਦਾ ਪ੍ਰਬੰਧਨ ਕਰਨਾ
• ਮੋਬਾਈਲ ਕੈਰੀਅਰ ਦਾ ਸੈੱਟਅੱਪ ਕਰਨਾ (ਸਿਰਫ਼ ਚੁਣੇ ਹੋਏ ਦੇਸ਼ਾਂ ਅਤੇ ਕੈਰੀਅਰਾਂ ਲਈ ਉਪਲਬਧ)। g.co/pixelwatch/networkinfo 'ਤੇ ਮੌਜੂਦ ਜਾਣਕਾਰੀ
• ਪਰਦੇਦਾਰੀ ਸੈਟਿੰਗਾਂ ਦਾ ਪ੍ਰਬੰਧਨ ਕਰੋ
ਸਵਾਲਾਂ ਜਾਂ ਸਹਾਇਤਾ ਲਈ, ਕਿਰਪਾ ਕਰਕੇ Google Pixel Watch ਭਾਈਚਾਰੇ 'ਤੇ ਜਾਓ: https://goo.gle/3DT6wCg
Google Pixel Watch ਸਿਰਫ਼ ਅੱਗੇ ਦਿੱਤੇ ਦੇਸ਼ਾਂ ਅਤੇ ਖੇਤਰਾਂ ਵਿੱਚ ਉਪਲਬਧ ਹੈ: ਸੰਯੁਕਤ ਰਾਜ, ਆਸਟਰੇਲੀਆ, ਆਸਟਰੀਆ, ਬੈਲਜੀਅਮ, ਕੈਨੇਡਾ, ਚੈਕੀਆ, ਡੈੱਨਮਾਰਕ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਹੰਗਰੀ, ਭਾਰਤ, ਆਇਰਲੈਂਡ, ਇਟਲੀ, ਜਪਾਨ, ਲਾਤਵੀਆ, ਲਿਥੁਆਨੀਆ, ਮਲੇਸ਼ੀਆ, ਨੀਦਰਲੈਂਡ, ਨਾਰਵੇ, ਪੋਲੈਂਡ, ਪੁਰਤਗਾਲ, ਰੋਮਾਨੀਆ, ਸਿੰਗਾਪੁਰ, ਸਲੋਵਾਕੀਆ, ਸਲੋਵੇਨੀਆ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਤਾਈਵਾਨ, ਯੂਨਾਈਟਡ ਕਿੰਗਡਮ।